Info CuraItalia

seleziona lingua 2
Seleziona lingua:

Bonus 600 Euro: ਪਨਾਹ ਲੈਣ ਵਾਲੇ, ਸ਼ਰਨਾਰਥੀ ਅਤੇ ਹੋਰ ਨਿਵਾਸ ਆਗਿਆ( ਪ੍ਰਮੇਸੋ ਦੀ ਸਜੋਰਨੋ ) ਦੀ ਧਾਰਕਾਂ ਲਈ ਵੀ ਉਪਲਬਧ ਹੈ

dell’INPS (https://www.inps.it/) ਦੀ ਵੈਬਸਾਈਟ ਉੱਤੇ ਮਾਰਚ ਦੇ ਮਹੀਨੇ ਦਾ 600 € ਦਾ ਬੋਨਸ ਲੈਣ ਲਈ 1 ਅਪ੍ਰੈਲ 2020 ਤੋਂ ਅੱਪਲੀਕੈਸ਼ਨ ਕਰ ਸਕਦੇ ਹੋ l. ਇਸ ਦੀ ਅਰਜੀ ਕੌਣ ਕਰ ਸਕਦਾ ਹੈ ?

 • 23 ਫ਼ਰਬਰੀ 2020 ਤਕ ਜਿਹਨਾਂ ਦਾ ਆਪਣਾ ਕੰਮ ਹੈ ( partiva iva )

 • ਤਾਲਮੇਲ ਅਤੇ ਨਿਰੰਤਰ ਸਹਿਯੋਗੀ (Co.co.co. ) 23 ਫਰਵਰੀ 2020 ਨੂੰ ਰੁਜ਼ਗਾਰ ਦੇ ਸਰਗਰਮ ਰਿਸ਼ਤੇ ਨਾਲ

 • ਕਾਰੀਗਰ, ਵਪਾਰੀ, ਸਿੱਧੇ ਕਿਸਾਨ, ਹਿੱਸੇਦਾਰ ਅਤੇ ਬਸਤੀਵਾਦੀ

 • ਟੂਰਿਸਟ ਸੈਕਟਰ ਵਿੱਚ ਕੰਮ ਕਰਨ ਵਾਲੇ ਥਰਮਲ ਸਥਾਨ ਵਿੱਚ ਕੰਮ ਕਰਨ ਵਾਲੇ ਜਿਹਨਾਂ ਦਾ ਕੰਮ 01 ਜਨਵਰੀ 2019 ਤੋਂ 17 ਮਾਰਚ 2020 ਵਿੱਚ ਖਤਮ ਹੋਇਆ ਹੈ l

 • ਮਨੋਰੰਜਨ ਖੇਤਰ ਵਿੱਚ ਕੰਮ ਕਰਨ ਵਾਲੇ ਜਿਹਨਾਂ ਦਾ ਘੱਟ ਤੋਂ ਘੱਟ 30 ਦਿਨਾਂ ਦਾ ਟੈਕਸ 2019 ਵਿੱਚ ਤਾਰਿਆ ਗਿਆ ਹੈ ਅਤੇ ਓਹਨਾ ਦੀ ਸਾਲਾਨਾ ਆਮਦਨ 50 ਹਜ਼ਾਰ ਤੋਂ ਘੱਟ ਹੈ;

 • ਖੇਤੀਬਾੜੀ ਸੈਕਟਰ ਵਿੱਚ ਕੰਮ ਕਰਨ ਵਾਲੇ ਮਜਦੂਰ ਜਿਹਨਾਂ ਦਾ 2019 ਵਿੱਚ ਘੱਟ ਤੋਂ ਘੱਟ 50 ਦਿਨਾਂ ਦਾ ਟੈਕਸ ਤਾਰਿਆ ਗਿਆ ਹੈ

ਇਹ ਬੋਨਸ ਓਹਨਾ ਨੂੰ ਨਹੀਂ ਮਿਲਣਾ ਜਿਹਨਾਂ ਨੂੰ ਹੇਠਾਂ ਲਿਖਿਆ ਸੁਵਿਧਾ ਮਿਲ ਰਹੀਆਂ ਹਨ : Pensione/ reddito di cittadinanza/Ape sociale/Assegno ordinario di invalidità

Cosa serve per accedere alla procedura?

 • ਇਕ ਬੈਂਕ ਅਕਾਊਂਟ ਜਿਸ ਵਿੱਚ INPS ਵਲੋਂ ਪੈਸੇ ਭੇਜੇ ਜਾਣੇ ਹਨ

L’accesso ai servizi online dell’INPS https://serviziweb2.inps.it/RichiestaPin/jsp/menu.jsp

Bonus baby-sitting: ਸ਼ਰਨਾਰਥੀ ਕਰਮਚਾਰੀਆਂ ਅਤੇ ਪਨਾਹ ਲੈਣ ਵਾਲਿਆਂ ਲਈ ਵੀ ਉਪਲਬਧ ਹਨ

INPS ਦੀ ਵੈਬਸਾਈਟ ਉੱਤੇ(www.inps.it), ਮਾਪਿਆਂ ਦੀ ਛੁੱਟੀ ਤੋਂ ਇਲਾਵਾ, ਕਾਨੂੰਨ ਕੁਰਾ ਇਤਾਲਿਆ ਦੇ ਕਰਕੇ ਤੁਸੀਂ ਬੇਬੀ ਸਿਟਿੰਗ ਦੇ ਪੈਸੇ ਦੇਣ ਲੇਈ ਬੋਨਸ ਲੈ ਸਕਦੇ ਹੋ l ਬੋਨਸ ਹੇਠਾਂ ਲਿਖੇ ਕਾਮਿਆਂ ਲਈ ਹੈ:.. . .

ਨਿਜੀ ਖੇਤਰ ਦੇ ਕਰਮਚਾਰੀ;

 • ਵੱਖਰੇ ਤੌਰ ਤੇ ਵੱਖਰੇ ਪ੍ਰਬੰਧਨ ਤੇ ਰਜਿਸਟਰ ਹੋਏ
 • INPS ਵਿੱਚ ਦਰਜ ਸਵੈ-ਰੁਜ਼ਗਾਰ ਮੈਂਬਰ
 • ਪ੍ਰੋਫੈਸ਼ਨਲ ਪੇਸ਼ੇਵਰ ਫੰਡਾਂ ਵਿਚ ਸਵੈ-ਰੁਜ਼ਗਾਰ ਪ੍ਰਾਪਤ
 • ਪ੍ਰੋਫੈਸ਼ਨਲ ਪੇਸ਼ੇਵਰ ਫੰਡਾਂ ਵਿਚ ਸਵੈ-ਰੁਜ਼ਗਾਰ ਪ੍ਰਾਪਤ

ਬੋਨਸ ਨਾਲ ਵੱਧ ਤੋਂ ਵੱਧ 600 € ਮਿਲਦੇ ਹਨ ਜਿਹਨਾਂ ਪਰਿਵਾਰ ਵਿੱਚ 12 ਸਾਲ ਦੀ ਘੱਟ ਉਮਰ ਦੇ ਬੱਚੇ ਹਨ ਤਾਂ ਜੋ ਬੇਬੀ ਸਿਟਿੰਗ ਦਾ ਖਰਚਾ ਕਰ ਸਕਣ l ਜੇਕਰ ਬਚਾ ਅਪਾਹਿਜ ਹੈ ਜਾ ਫਿਰ ਕਿਸੇ ਸੈਂਟਰ ਵਿੱਚ ਉਸਦੀ ਦੇਖ ਰੇਖ ਹੋ ਰਹੀ ਹੈ ਫਿਰ ਉਮਰ ਨਹੀਂ ਦੇਖੀ ਜਾਂਦੀ l INPS ਵਲੋਂ ਬੋਨਸ libretto familia ( ਪਰਿਵਾਰਕ ਖਾਤਾ ਕਾਪੀ ) ਰਹੀ ਦਿੱਤਾ ਜਾਣਾ ਹੈ . .

ਜਾਣਕਾਰੀ ਲਈ ਅਤੇ ਬੋਨਸ ਦੀ ਅਰਜੀ ਲਾਉਣ ਲਈ ਤੂਹਾਨੂੰ INPS ਦੀ ਵੈਬਸਾਈਟ ਉੱਤੇ ਦਾਖਿਲ ਹੋਣਾ ਪੈਣਾ ਹੈ: (https://www.inps.it/) dell’INPS (https://www.inps.it/)

ਸਾਵਧਾਨ: ਜੇ ਐਪਲੀਕੇਸ਼ਨ ਨੂੰ ਸਧਾਰਨ ਪਿੰਨ ਨਾਲ ਭੇਜਿਆ ਗਿਆ ਹੈ, ਤਾਂ ਫੈਮਲੀ ਬੁਕਲੈਟ ਪਲੇਟਫਾਰਮ 'ਤੇ ਰਜਿਸਟਰ ਕਰਨ ਲਈ ਅਤੇ ਇਲੈਕਟ੍ਰਾਨਿਕ ਢੰਗ ਨਾਲ ਬੋਨਸ ਪ੍ਰਾਪਤ ਕਰਨ ਲਈ, ਪਿੰਨ ਦਾ ਦੂਜਾ ਭਾਗ ਵੀ ਉਪਲਬਧ ਹੋਣਾ ਚਾਹੀਦਾ ਹੈ.

Congedo speciale COVID-19: disponibile anche per richiedenti asilo e rifugiati

Attraverso il sito web dell’INPS (https://www.inps.it/

Caratteristiche:

– Retribuzione al 50%, per i genitori di figli fino a 12 anni

– Senza retribuzione per i genitori di figli fra i 12 e i 16 anni

– Retribuzione al 50% per i genitori di figli con disabilità grave (senza limiti di età)

Cosa serve per accedere alla procedura?

online ਸਰਵਿਸ ਵਿੱਚ ਦਾਖਲ ਕਿਸ ਤਰਾਂ ਹੋ ਸਕਦੇ ਹਾਂ ਇਹਨਾਂ ਸੇਵਾਵਾਂ ਨੂੰ ਪ੍ਰਾਪਰਟੀ ਕਰਨ ਲਈ :: BONUS 600 EURO / CONGEDO STRAORDINARIO COVID / BONUS BABYSITTING

INPS ਦੀ online ਸਰਵਿਸ ਵਿੱਚ ਦਾਖਿਲ ਤੁਸੀਂ ਇਸ ਤਰਾਂ ਹੋ ਸਕਦੇ ਹੋ :
1. INPSਵਲੋਂ ਦਿੱਤਾ ਗਿਆ ਪਿੰਨ;
2. SPID di ਲੈਵਲ 2 ਜਾ ਉਸ ਤੋਂ ਵੱਧ;
3. Carta di Identità Elettronica 3.0 (CIE);
4. Carta Nazionale dei Servizi (CNS).
ਪਿੰਨ ਦੀ ਐਪ੍ਲੀਕੇਸ਼ਨ ਹੇਠ ਦਿੱਤੇ ਚੈਨਲਾਂ ਦੁਆਰਾ ਕੀਤੀ ਜਾ ਸਕਦੀ ਹੈ:
- ਵੈਬਸਾਈਟ internet www.inps.it, “Richiesta PIN” ਵਰਤਦੇ ਹੋਏ;
- Contact Center, ਟੋਲ ਫਰੀ ਨੰਬਰ ਉੱਤੇ ਫੋਨ ਕਰਕੇ 803 164 (ਲੈਂਡਲਾਈਨ ਤੋਂ ਮੁਫ਼ਤ), ਜਾ ਫਿਰ 06164164 (ਮੋਬਾਈਲ ਤੋਂ ਪੈਸੇ ਲਗਦੇ ਹਨ).
.

You may also like...

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ