18 ਮਈ ਤੋਂ ਯਾਤਰਾ /ਸਫ਼ਰ ਲਈ ਨਵੇਂ ਨਿਯਮ

18 ਮਈ ਤੋਂ ਅਸੀਂ ਆਪਣੀ ਸਟੇਟ (ਖੇਤਰ)ਵਿਚ ਕਿਸੇ ਵੀ ਪਾਸੇ ਜਾ ਸਕਦੇ ਹਾਂ. ਪਰ, ਸਰਕਾਰ ਸਟੇਟ ਦੇ ਕੁਸ਼ ਭਾਗਾਂ ਵਿਚ ਜਾਣ ਤੋਂ ਮਨ੍ਹਾ ਕਰ ਸਕਦੀ ਹੈ ਤਾ ਜੋ covid-19 ਨੂੰ ਵਧਣ ਤੋਂ ਰੋਕਿਆ ਜਾ ਸਕੇ

ਇਕ ਸਟੇਟ ਤੋਂ ਦੂਜੀ ਸਟੇਟ ਵਿਚ ਜਾਣ ਦੀ ਪਾਬੰਦੀ ਹੁਣ ਵੀ ਲਾਗੂ ਹੈ. ਆਮ ਤੋਰ ਤੇ ਅਸੀਂ ਸਿਰਫ ਆਪਣੀ ਸਟੇਟ ਵਿਚ ਹੀ ਰਹਿ ਸਕਦੇ ਹਾਂ. ਆਪਣੀ ਸਟੇਟ ਤੋਂ ਦੂਸਰੀ ਸਟੇਟ ਵਿਚ ਜਾਣ ਲਈ ਸਿਰਫ ਕੁਸ਼ ਹੀ ਕਾਰਨ ਹਨ: ਕੰਮ ਲਈ ਜਾਣਾ, ਤੁਹਾਡੇ ਕੋਲ ਪਰੂਫ (ਸਬੂਤ) ਹੋਣੇ ਚਾਹੀਦੇ ਹਨ ਕੇ ਤੁਸੀਂ ਕੰਮ ਤੇ ਚੱਲੇ ਹੋ; ਕੋਈ ਬਹੁਤ ਹੀ ਜਰੂਰੀ ਕੰਮ ਕਾਰਨ, ਫਿਰ ਸਹਿਤ ਸਮਬੰਦੀ ਕੋਈ ਕੰਮ ਜਾ ਫਿਰ ਆਪਣੇ ਘਰ ਵਾਪਿਸ ਪਰਤਣ ਲਈ (ਜਿਥੇ ਤੁਹਾਡਾ ਰੇਸੀਡੈਂਸ ਹੈ) ਇਹ ਕਾਨੂੰਨ 2 ਤਕ ਲਾਗੂ ਹੈ .

3 ਜੂਨ ਤੋਂ ਅਸੀਂ ਇਕ ਸਟੇਟ ਤੋਂ ਦੂਜੀ ਸਟੇਟ ਵਿਚ ਆਹ ਜਾਹ ਸਕਦੇ ਹਾਂ, ਪਰ ਹੋ ਸਕਦਾ ਹੈ ਸਰਕਾਰ ਕੁਸ਼ ਸਟੇਟ ਵਿਚ ਜਾਣ ਤੋਂ ਪਾਬੰਦੀ ਲਾਹ ਸਕਦੀ ਹੈ ਤਾ ਜੋ covid-19 ਨੂੰ ਵਧਣ ਤੋਂ ਰੋਕਿਆ ਜਾ ਸਕੇ

ਆਪਣੇ ਕਿਸੇ ਵੀ ਤਰਾਂ ਦੀ ਸ਼ੱਕ ਨੂੰ ਦੂਰ ਕਰਨ ਦੇ ਲਈ ਤੁਸੀਂ ਆਪਣੀ ਸਟੇਟ ਦੀ ਵੈਬਸਾਈਟ ਉੱਤੇ ਜਾਕੇ ਦੇਖ ਸਕਦੇ ਹੋ ਤੁਸੀਂ ਕਿਥੇ ਜਾ ਸਕਦੇ ਹੋ ਅਤੇ ਕਿਥੇ ਨਹੀਂ ਕੀ ਕਰ ਸਕਦੇ ਹੋ ਕੀ ਨਹੀਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕਦੀ ਹੈ.

You may also like...

ਪੰਜਾਬੀ
Italiano English (UK) Français አማርኛ العربية বাংলা 简体中文 Español Русский Af Soomaali Shqip ትግርኛ اردو Wolof ਪੰਜਾਬੀ